ਭਾਰਤੀ ਪੁਲਿਸ ਸੇਵਾ ਦੇ 1991 ਬੈਚ ਦੇ ਅਧਿਕਾਰੀ ਡਾ: ਅਤੁਲ ਵਰਮਾ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਝਾਰਖੰਡ ਦੇ ਵਸਨੀਕ ਡਾ. ਅਤੁਲ ਵਰਮਾ ਨੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਵਿਚ ਡਾਇਰੈਕਟਰ ਜਨਰਲ (ਡੀਜੀ) ਵਜੋਂ ਸੇਵਾ ਨਿਭਾਈ ਸੀ।
ਰਾਜ ਸਰਕਾਰ ਨੇ ਵਰਮਾ ਦੀ ਨਿਯੁਕਤੀ ਨੂੰ ਲੈ ਕੇ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ। ਡਾਕਟਰ ਵਰਮਾ ਦੀ ਨਿਯੁਕਤੀ ਸਾਬਕਾ ਡੀਜੀਪੀ ਸੰਜੇ ਕੁੰਡੂ ਦੀ ਸੇਵਾਮੁਕਤੀ ਤੋਂ ਇਕ ਦਿਨ ਬਾਅਦ ਕੀਤੀ ਗਈ ਹੈ।

Subscribe our newsletter to stay updated