ਸ਼੍ਰੀਨਗਰ- ਜੰਮੂ ਕਸ਼ਮੀਰ ‘ਚ ਪੁਲਿਸ ਨੇ ਬੁੱਧਵਾਰ ਨੂੰ ਬਾਰਾਮੂਲਾ ਜ਼ਿਲ੍ਹੇ ‘ਚ ਪਾਕਿਸਤਾਨ ‘ਚ ਭੱਜ ਗਏ 7 ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕੀਤੀ। ਪੁਲਿਸ ਨੇ ਕਿਹਾ ਕਿ ਉੜੀ ਦੇ ਵੱਖ-ਵੱਖ ਪਿੰਡਾਂ ਦੇ 7 ਅੱਤਵਾਦੀ ਲੀਡਰਾਂ ਦੀਆਂ ਲੱਖਾਂ ਰੁਪਏ ਦੀ ਕੀਮਤ ਵਾਲੀ 8 ਕਨਾਲ, 6 ਮਰਲਾ ਅਤੇ 2 ਸੇਰਸਾਈ ਜ਼ਮੀਨ ਹੈ ਇਹ ਅੱਤਵਾਦੀ ਹੁਣ ਪਾਕਿਸਤਾਨ ‘ਚ ਹਨ।
ਜਾਣਕਾਰੀ ਦਿਦਿਆਂ ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਐਡੀਸ਼ਨਲ ਸੈਸ਼ਨ ਅਦਾਲਤ ਬਾਰਾਮੂਲਾ ਤੋਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਕੀਤੀ ਗਈ। ਪੁਲਿਸ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ‘ਚ ਬਰਦਾਨ ਦੇ ਸੱਜਾਦ ਅਹਿਮਦ ਭੱਟ, ਪ੍ਰਿੰਗਲ ਦੇ ਮੁਹੰਮਦ ਅਸਲਮ ਖਾਨ, ਇਜਾਰਾ ਦੇ ਮੁਹੰਮਦ ਬੇਗ, ਹਿਲਰ ਪੀਰਨਿਯਨ ਦੇ ਖਾਲਿਦ ਮੀਰ ਅਤੇ ਲਿੰਬਰ ਦੇ ਰਫੀਕ ਅਹਿਮਦ ਬਕਰਵਾਲ ਦੀਆਂ ਜਾਇਦਾਦਾਂ ਸ਼ਾਮਲ ਹਨ।

Subscribe our newsletter to stay updated