ਅੱਜ ਸ਼ਿਮਲਾ ਜ਼ਿਲ੍ਹੇ ਦੇ ਜੁਬਲ ‘ਚ ਚੱਲਦੀ ਗੱਡੀ ‘ਤੇ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਐਤਵਾਰ ਦੁਪਹਿਰ ਬਾਅਦ ਜੁਬਲ ਥਾਣੇ ਅਧੀਨ ਪੈਂਦੇ ਸਨੇਲ ਵਿਖੇ ਪਹਾੜੀ ਤੋਂ ਭਾਰੀ ਮਾਤਰਾ ’ਚ ਮਲਬਾ ਅਤੇ ਚੱਟਾਨਾਂ ਡਿੱਗ ਪਈਆਂ, ਜੋ ਬੋਲੈਰੋ ਗੱਡੀ ਨਾਲ ਟਕਰਾ ਗਈਆਂ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੱਡੀ ਸਨੇਲ ਕੋਲੋਂ ਲੰਘ ਰਹੀ ਸੀ। ਇਸ ਤੋਂ ਬਾਅਦ ਪੁਲਿਸ ਜੇਸੀਬੀ ਦੀ ਮਦਦ ਨਾਲ ਗੱਡੀ ’ਚੋਂ ਮਲਬਾ ਅਤੇ ਪੱਥਰ ਹਟਾਏ ਗਏ। ਹੁਣ ਗੱਡੀ ’ਚ ਸਵਾਰ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਜੁਬਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਸਤੀਸ਼ ਚੌਹਾਨ ਵਾਸੀ ਲੋਅਰਕੋਟੀ ਧਾਰਾ ਅਤੇ ਏਜੰਟ ਵਿਸ਼ੰਭਰ ਸ਼ਰਮਾ ਵਾਸੀ ਪਲਕਨ ਵਜੋਂ ਹੋਈ ਹੈ।

Subscribe our newsletter to stay updated